Sant Mat Prakash II
ਸੰਤਮਤ ਪ੍ਰਕਾਸ਼ ਭਾਗ -2ਇਸ ਪੁਸਤਕ ਵਿਚ ਦਿੱਤੇ ਗਏ ਸਤਿਸੰਗਾਂ ਵਿਚ ਹਜ਼ੂਰ ਮਹਾਰਾਜ ਸਾਵਣ ਸਿੰਘ ਜੀ (1858-1948 ਈ.) ਸੱਚੀ ਰੂਹਾਨੀਅਤ ਦੇ ਭਿੰਨ-ਭਿੰਨ ਪਹਿਲੂਆਂ ਤੇ ਖੋਲ੍ਹ ਕੇ ਚਰਚਾ ਕਰਦੇ ਹਨ। ਸੱਚੇ ਜਿਗਿਆਸੂ ਦੇ ਦਿਲ ਨੂੰ ਛੂਹ ਲੈਣ ਵਾਲੇ ਇਹ ਸਤਿਸੰਗ ਰੂਹਾਨੀਅਤ ਨਾਲ ਭਰਪੂਰ ਗਿਆਨ ਦਾ ਭੰਡਾਰ ਹਨ। ਹਜ਼ੂਰ ਨੇ ਸਾਨੂੰ ਆਪਣੇ ਅੰਦਰ ਪ੍ਰਭੂ ਦੀ ਖੋਜ ਦਾ ਇਕ ਅਜਿਹਾ ਅਸਲ ਤਰੀਕਾ ਸਮਝਾਇਆ ਹੈ ਜਿਸ ਦੁਆਰਾ ਅਸੀਂ ਪ੍ਰਭੂ ਨਾਲ ਮਿਲਾਪ ਕਰ ਸਕਦੇ ਹਾਂ।Huzur Maharaj Sawan Singh Ji (1858–1948) lucidly discusses various aspects of true spirituality in these collection of discourses. They are profound in wisdom, rich in spirituality and go straight to the heart of the earnest seeker. The author has given us a practical way of searching for God within ourselves and realizing Him here and now. Author: Maharaj Sawan Singh JiCategory: RSSB Tradition: The Masters Format: Paperback, 408 Pages Edition: 9th. 2009 ISBN: 978-81-8256-846-4 RSSB: PB-025-2 Price: USD 9 including shipping. Estimated price: EUR 8.52, GBP 7.39 |