Sant Dariya
Sant Dariya
ਸੰਤ ਦਰੀਯਾ ਸਾਹਿਬ
ਦਰੀਯਾ ਸਾਹਿਬ (1674-1780 ਈ) ਭਾਰਤ ਦੇ ਬਿਹਾਰ ਪ੍ਰਦੇਸ਼ ਵਿਚ ਰਹਿੰਦੇ ਸਨ ਅਤੇ ਪੇਸ਼ੇ ਤੋਂ ਦਰਜ਼ੀ ਸਨ। ਉਹ ਆਪਣੇ ਪਿੱਛੇ ਅਧਿਆਤਮਿਕ ਰਚਨਾਵਾਂ ਦਾ ਇਕ ਵਿਸ਼ਾਲ ਸੰਗ੍ਰਹਿ ਛੱਡ ਗਏ ਹਨ ਜਿਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਉਹ ਬਹੁਤ ਉਚਕੋਟੀ ਦੇ ਸੰਤ ਸਨ। ਦਰੀਯਾ ਸਾਹਿਬ ਨੂੰ ਕੱਟੜ ਪੰਥੀਆਂ ਨੇ ਜੀਵਨ ਭਰ ਪਰੇਸ਼ਾਨ ਕੀਤਾ। ਆਪਣੀਆਂ ਰਚਨਾਵਾਂ ਵਿਚ ਉਨ੍ਹਾਂ ਨੇ ਸੰਸਾਰ ਵਿਚ ਮਨੁੱਖ ਦੀ ਹਾਲਤ ਕਰਮ-ਕਾਂਡ ਦੀ ਨਿਰਾਰਥਕਤਾ, ਸਮੇਂ ਦੇ ਸਤਿਗੁਰੂ ਦੀ ਲੋੜ ਸੰਤਾਂ ਦੇ ਸਤਿਸੰਗ ਦਾ ਮਹੱਤਵ, ਨਾਮ ਦੇ ਪ੍ਰਤੀ ਪ੍ਰੇਮ ਅਤੇ ਭਗਤੀ-ਭਾਵ ਦਾ ਵਰਣਨ ਕੀਤਾ ਹੈ। ਸੰਗੀਤਮਈ ਸ਼ੈਲੀ ਵਿਚ ਲਿਖੀ ਉਨ੍ਹਾਂ ਦੀ ਸਪਸ਼ਟ ਅਤੇ ਪ੍ਰਬਲ ਬਾਣੀ, ਸ਼ਿਸ਼ ਦੀ ਅਧਿਆਤਮਿਕ ਯਾਤਰਾ ਅਤੇ ਉਸ ਯਾਤਰਾ ਦੇ ਦੌਰਾਨ ਹੋਣ ਵਾਲੇ ਅਨੁਭਵਾਂ ਦੇ ਪ੍ਰਭਾਵ ਦੇ ਵਰਣਨ ਲਈ ਬਹੁਤ ਪ੍ਰਸਿੱਧ ਹੈ।Dariya Sahib lived in Bihar, India, from 1674 to 1780 and was a tailor by profession. He left behind a large collection of spiritual writings, which clearly show that he was a saint of the highest order. Dariya, who was harassed by the priestly class throughout his life, speaks forcefully about the human condition, the uselessness of religious rites and rituals, the need for a living Master, the importance of true satsang, and love and devotion to Nam. Direct and powerful, his poetry is perhaps best known for its lyrical descriptions of the inner spiritual journey and the effect of spiritual experiences on the disciple. The book contains many poems which have not appeared in English previously.
Format
Paperback, 560 Pages
Edition
2nd. 2010
ISBN
978-81-8256-880-8
Item Code
PB-023-0
$12.00 USD
including shipping
Approx. €11.11 EUR • £9.24 GBP
Please review our ordering & shipping information prior to purchase.
Other Language Editions