Gurmat Sidhant I
ਗੁਰੁਮਤ ਸਿਧਾਂਤ ਭਾਗ-Iਗੁਰਮਤ ਸਿਧਾਂਤ (ਭਾਗ 1) ਇਸ ਵੱਡੇ ਅਕਾਰ ਦੀ ਪੁਸਤਕ ਵਿਚ ਸੰਤਮਤ ਦੇ ਸਿਧਾਂਤਾਂ ਦਾ ਵਿਸਥਾਰ-ਪੂਰਵਕ ਅਤੇ ਡੂੰਘਾ ਅਧਿਐਨ ਪੇਸ਼ ਕੀਤਾ ਗਿਆ ਹੈ। ਪੁਸਤਕ ਵਿਚ ਦੱਸੀਆਂ ਗਈਆਂ ਗੱਲਾਂ ਦੀ ਪ੍ਰੌੜ੍ਹਤਾ ਲਈ ਆਦਿ ਗ੍ਰੰਥ, ਬਾਈਬਲ, ਵੇਦਾਂ, ਸੂਫੀ ਸੰਤਾਂ ਦੀਆਂ ਬਾਣੀਆਂ ਅਤੇ ਦੂਜੇ ਸਾਧਨਾਂ ਦੇ ਕਈ ਪ੍ਰਮਾਣ ਦਿੱਤੇ ਗਏ ਹਨ। ਇਸ ਪੁਸਤਕ ਦੀ ਭੂਮਿਕਾ ਮਹਾਰਾਜ ਸਾਵਣ ਸਿੰਘ ਜੀ ਨੇ ਕੀਤੀ ਹੈ। ਇਹ ਭੂਮਿਕਾ ਹੁਣ ਗੁਰਮਤ ਸਾਰ ਨਾਮ ਦੀ ਇਕ ਵੱਖਰੀ ਪੁਸਤਕ ਦੇ ਰੂਪ ਵਿਚ ਵੀ ਪ੍ਰਾਪਤ ਹੈ। A comprehensive treatise containing a profound and detailed study of the Sant Mat principles. The text includes many supporting quotations from the Adi Granth, the Bible, the Vedas, Persian mystics, and other sources. Each volume contains part of Maharaj Sawan Singh’s original introductory overview. English: Philosophy of the Masters IAuthor: Maharaj Sawan Singh Category: RSSB Tradition: The Masters Format: Hardcover, 1168 Pages Edition: 10th, 2010 ISBN: 978-81-972872-1-3 RSSB: PB-006-1 Price: USD 26 including shipping. Estimated price: EUR 24.61, GBP 21.36 |