Hukam Sidhant

ਹੁਕਮ ਸਿਧਾਂਤ

ਇਸ ਪੁਸਤਕ ਵਿੱਚ ਪਰਮਾਰਥ ਦੇ ਮਹੱਤਵਪੂਰਨ ਅਤੇ ਸੂਖਮ ਪਹਿਲੂ “ਹੁਕਮ” ਨੂੰ ਇੱਕ ਬੁਨਿਆਦੀ ਸਿਧਾਂਤ ਦੇ ਰੂਪ ਵਿੱਚ ਯੋਜਨਾਬੱਧ ਤਰੀਕੇ ਨਾਲ ਸਮਝਾਉਣ ਦਾ ਯਤਨ ਕੀਤਾ ਗਿਆ ਹੈ। ਲੇਖਕ ਨੇ ਇਕੋ ਜੇਹੇ ਪ੍ਰਤੀਤ ਹੁੰਦੇ ਵਿਸ਼ਿਆਂ - ਹੁਕਮ, ਭਾਣਾ ਅਤੇ ਰਜ਼ਾ ਵਿਚਲੇ ਸੂਖਮ ਅੰਤਰ ਨੂੰ ਸਮਝਾਉਣ ਲਈ ਆਦਿ ਗ੍ਰੰਥ ਦੀ ਬਾਣੀ ਅਤੇ ਵੇਦਾਂ ਦਾ ਸਹਾਰਾ ਲਿਆ ਹੈ।

This book systematically explains the significance and subtle aspects of ‘Hukam’ – a fundamental concept of spirituality.  In the ordinary nomenclature we can draw the meaning of Hukam as an order. In this book we have followed the higher meaning of Hukam which is His Will – which is the Shabd.

Author: T.R. Shangari
Category: RSSB Tradition: Other Authors
Format: Paperback, 176 Pages
Edition: 1st, 2023
ISBN: 978-81-19078-96-7
RSSB: PB-293-0

Price: USD 6 including shipping.
Estimated price: EUR 5.68, GBP 4.93
Copies: 1 2 3 4 (maximum)

Before placing your order, please read this important information.

Other Language Editions