Paltu Sahib Ke Purvaj Sant
ਪਲਟੂ ਸਾਹਿਬ ਦੇ ਪੂਰਵਜ ਸੰਤ 'ਪਲਟੂ ਸਾਹਿਬ ਦੇ ਪੂਰਵਜ ਸੰਤ' ਪੁਸਤਕ ਬਾਵਰੀ ਸਾਹਿਬਾ ਤੋਂ ਸ਼ੁਰੂ ਹੋ ਕੇ ਗੁਰੂ-ਸ਼ਿਸ਼ ਪਰੰਪਰਾ ਵਿਚ ਪਲਟੂ ਸਾਹਿਬ ਤੋਂ ਪਹਿਲਾਂ ਦੇ ਸੱਤ ਸੰਤਾਂ ਦੇ ਜੀਵਨ ਅਤੇ ਉਪਦੇਸ਼'ਤੇ ਆਧਾਰਿਤ ਹੈ। ਇਹਨਾਂ ਸੰਤਾਂ ਦੇ ਨਾਮ ਹਨ: ਯਾਰੀ ਸਾਹਿਬ, ਬੁੱਲਾ ਸਾਹਿਬ, ਗੁਲਾਲ ਸਾਹਿਬ, ਭੀਖਾ ਸਾਹਿਬ, ਜਗਜੀਵਨ ਸਾਹਿਬ, ਦੂਲਨਦਾਸ ਜੀ ਅਤੇ ਗੋਵਿੰਦ ਸਾਹਿਬ। ਪਰਮਾਤਮਾ ਦੀ ਪ੍ਰਾਪਤੀ ਲਈ ਨਾਮ ਭਗਤੀ ਦੀ ਮਹੱਤਤਾ ਨੂੰ ਸਮਝਾਉਂਦੇ ਹੋਏ, ਇਹ ਪੁਸਤਕ ਅਧਿਆਤਮਿਕ ਜਾਗ੍ਰਿਤੀ ਲਈ ਪ੍ਰੇਰਨਾ ਦਿੰਦੀ ਹੈ। ਇਨ੍ਹਾਂ ਸੰਤਾਂ ਨੇ ਮਨੁੱਖੀ ਸਰੀਰ ਨੂੰ ਪਰਮਾਤਮਾ ਦੀ ਅਦਭੁਤ ਰਚਨਾ ਕਿਹਾ ਹੈ, ਜੋ ਅਧਿਆਤਮਿਕਤਾ ਨਾਲ ਭਰਪੂਰ ਹੈ। ਇਸ ਦਾ ਭੇਦ ਸਤਿਗੁਰਾਂ ਤੋਂ ਪ੍ਰਾਪਤ ਹੁੰਦਾ ਹੈ। ਉਨ੍ਹਾਂਦੇ ਮਾਰਗਦਰਸ਼ਨ ਵਿੱਚ ਅੰਦਰੂਨੀ ਅਭਿਆਸ ਕਰਨ ਨਾਲ, ਸੱਚਾ ਪਿਆਰ ਅਤੇ ਬਿਰਹਾ ਜਾਗਦਾ ਹੈ ਅਤੇ ਅੰਦਰੂਨੀ ਸੰਸਾਰ ਦਾ ਦਰਵਾਜ਼ਾ ਖੁੱਲ੍ਹਦਾ ਹੈ। ‘Paltu Sahib Ke Purvaj Sant’ is based on the life and teachings of seven saints who were predecessors of Paltu Sahib in the lineage of Bawari Sahiba. These Saints are: Yari Sahib, Bulla Sahib, Gulal Sahib, Bhikha Sahib, Jagjeevan Sahib, Dulandas Ji and Govind Sahib. This book marks the significance of Nambhakti and gives inspiration for spiritual awakening. These Mystics have called the human body a wonderful creation of God which contains the treasure of spirituality. Meditation under their guidance awakens true love and longing which opens the door of the inner realms. Author: T. R. ShangariCategory: Mystic Tradition Format: Paperback, 416 Pages Edition: 1st, 2022 ISBN: 978-93-93426-75-8 RSSB: PB-283-0 Price: USD 10 including shipping. Estimated price: EUR 9.46, GBP 8.22 |