Bhagat Bani 3
ਭਗਤ ਬਾਣੀ ਭਾਗ 3 ਗੁਰੂ ਸਾਹਿਬਾਨ ਵਾਂਗ ਸਭ ਭਗਤ ਜਿਨ੍ਹਾਂ ਦੀ ਬਾਣੀ ਆਦਿ ਗ੍ਰੰਥ ਵਿਚ ਦਰਜ ਕੀਤੀ ਗਈ ਹੈ, ਸ਼ਬਦ ਅਤੇ ਨਾਮ ਦਾ ਅਭਿਆਸ ਕਰਦੇ ਰਹੇ। ਉਨ੍ਹਾਂ ਸਭ ਨੇ ਇਸ ਗੱਲ ਦਾ ਸਮਰਥਨ ਕੀਤਾ ਹੈ ਕਿ ਨਾਮ ਹੀ ਪਰਮਾਤਮਾ ਨਾਲ ਮਿਲਾਪ ਦਾ ਇੱਕੋ-ਇਕ ਸਾਧਨ ਹੈ। ਇਸ ਗ੍ਰੰਥ ਮਾਲਾ ਦੇ ਤੀਜੇ ਭਾਗ ਵਿੱਚ ਲੇਖਕ ਨੇ ਕਬੀਰ ਸਾਹਿਬ ਦੀ ਸ਼ੇਸ਼ਬਾਣੀ ਦੀ ਵਿਆਖਿਆ ਕੀਤੀ ਹੈ। All the Bhagats whose bani has been included in the Adi Granth followed the path of Shabd and Nam as was done by the Gurus. They all professed the path of Nam to be the only way for God realization. In this third volume the author has provided elaboration on the remaining Bani of Kabir Sahib. Author: T.R.ShangariCategory: Mysticism in World Religions Format: Paperback, 352 Pages Edition: 1st, 2022 ISBN: 978-93-93426-39-0 RSSB: PB-276-3 Price: USD 8.00 including shipping. Estimated price: EUR 7.57, GBP 6.57 |