Bhagat Bani 2

ਭਗਤ ਬਾਣੀ ਭਾਗ 2

ਗੁਰੂ ਸਾਹਿਬਾਨ ਵਾਂਗ ਸਭ ਭਗਤ ਜਿਨ੍ਹਾਂ ਦੀ ਬਾਣੀ ਆਦਿ ਗ੍ਰੰਥ ਵਿਚ ਦਰਜ ਕੀਤੀ ਗਈ ਹੈ, ਸ਼ਬਦ ਅਤੇ ਨਾਮ ਦਾ ਅਭਿਆਸ ਕਰਦੇ ਰਹੇ। ਉਨ੍ਹਾਂ ਸਭ ਨੇ ਇਸ ਗੱਲ ਦਾ ਸਮਰਥਨ ਕੀਤਾ ਹੈ ਕਿ ਨਾਮ ਹੀ ਪਰਮਾਤਮਾ ਨਾਲ ਮਿਲਾਪ ਦਾ ਇੱਕੋ-ਇਕ ਸਾਧਨ ਹੈ।  ਤਿੰਨ ਭਾਗਾਂ ਵਿੱਚ ਲਿਖੀ ਇਸ ਗ੍ਰੰਥ ਮਾਲਾ ਦੇ ਦੂਜੇ ਭਾਗ ਵਿੱਚ ਲੇਖਕ ਨੇ ਸ਼ੇਖ ਫਰੀਦ ਅਤੇ ਕਬੀਰ ਸਾਹਿਬ ਦੀ ਬਾਣੀ ਦੀ ਵਿਆਖਿਆ ਕੀਤੀ ਹੈ।

All the Bhagats whose bani has been included in the Adi Granth followed the path of Shabd and Nam as was done by the Gurus. They all professed the path of Nam to be the only way for God realization. In this second volume of the proposed set of three volumes, the author has provided elaboration on the Bani of Sheikh Farid and Kabir Sahib. 

Author: T.R.Shangari
Category: Mysticism in World Religions
Format: Paperback, 384 Pages
Edition: 1st, 2022
ISBN: 978-93-93426-38-3
RSSB: PB-276-2

Price: USD 8.00 including shipping.
Estimated price: EUR 7.57, GBP 6.57
Copies: 1 2 3 4 (maximum)

Before placing your order, please read this important information.

Other Language Editions