Jalal al-Din Rumi
ਜਲਾਲ ਅਲ-ਦੀਨ ਰੂਮੀ: ਦੀਵਾਨ-ਏ ਸ਼ਮਸ-ਏ ਤਬ੍ਰੀਜ਼ੀ ਤੇਰ੍ਹਵੀਂ ਸਦੀ ਦੇ ਸੂਫ਼ੀ ਸੰਤ ਜਲਾਲ ਅਲ-ਦੀਨ ਰੂਮੀ ਇੱਕੀਵੀਂ ਸਦੀ ਵਿੱਚ ਤੇਜ਼ੀ ਨਾਲ ਪ੍ਰਸਿੱਧ ਹੋਏ ਹਨ। ਇਸ ਪੁਸਤਕ ਵਿੱਚ ਉਨ੍ਹਾਂ ਦੀ ਸੰਖੇਪ ਜੀਵਨੀ ਪੇਸ਼ ਕਰਨ ਤੋਂ ਬਾਅਦ ਉਨ੍ਹਾਂ ਦੀ ਮਹਾਨ ਰਚਨਾ ‘ਦੀਵਾਨ-ਏ ਸ਼ਮਸ-ਏ ਤਬ੍ਰੀਜ਼ੀ’ ਵਿੱਚੋਂ ਤਿੰਨ ਹਜ਼ਾਰ ਸਤਰਾਂ ਦੀਆਂ ਗਿਆਨ ਭਰਪੂਰ ਇਕ ਸੌ ਇਕਾਹਠ ਗ਼ਜ਼ਲਾਂ ਪੇਸ਼ ਕੀਤੀਆਂ ਗਈਆਂ ਹਨ। ਇਹਨਾਂ ਚੋਣਵੀਆਂ ਗ਼ਜ਼ਲਾਂ ਵਿੱਚ ਰੂਹਾਨੀਅਤ ਅਤੇ ਮੁਰਸ਼ਿਦ-ਮੁਰੀਦ ਦੇ ਆਪਸੀ ਪਿਆਰ ਭਰੇ ਰਿਸ਼ਤੇ ਨੂੰ ਬਿਆਨ ਕੀਤਾ ਗਿਆ ਹੈ। ਇਹ ਗ਼ਜ਼ਲਾਂ ਅਜਿਹੇ ਤੋਹਫ਼ੇ ਹਨ ਜਿਨ੍ਹਾਂ ਵਿੱਚ ਰੂਮੀ ਦੀ ਆਪਣੇ ਪਿਆਰੇ ਗੁਰੂ ਸ਼ਮਸ ਤੋਂ ਵਿਛੋੜੇ ਦੀ ਤੜਪ ਅਤੇ ਆਪਣੇ ਪਿਆਰੇ ਨਾਲ ਵਿਸਾਲ ਦੀ ਖੁਸ਼ੀ ਸ਼ਾਮਲ ਹੈ। ਉਹ ਸਾਨੂੰ ਸਿਖਾਉਂਦੇ ਹਨ ਕਿ ਵਿਛੋੜੇ ਤੋਂ ਬਿਨਾਂ ਮਿਲਾਪ ਸੰਭਵ ਨਹੀਂ ਹੈ। A thirteenth-century Sufi mystic, Rumi has become a twenty-first century bestselling author. Preceded by a short biographical sketch, this new translation from the original Persian text offers nearly 3,000 lines in 161 luminous poems from one of Rumi’s great works, the Divan-e Shams-e Tabrizi. Chosen for their elegance, their focus on the spiritual path, and the relationship between teacher and disciple, many of these poems have been translated into English for the first time. These gifts are born both of Rumi’s pain of separation from Shams, his beloved teacher, and of his joy of union. He teaches us that there is no union without separation. English: Jalal al-Din RumiAuthor: Farida Maleki Category: Mystic Tradition Format: Paperback, 432 Pages Edition: 1st, 2023 ISBN: 978-81-19078-35-6 RSSB: PB-268-0 Price: USD 11.00 including shipping. Estimated price: EUR 10.41, GBP 9.04 |