Sant Malookdas
ਸੰਤ ਮਲੂਕਦਾਸਸੰਤ ਮਲੂਕਦਾਸ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਜ਼ਿਲ੍ਹੇ ਦੇ ਕੜਾ ਪਿੰਡ ਦੇ ਰਹਿਣ ਵਾਲੇ ਸਨ। ਉਨ੍ਹਾਂ ਦੇ ਜੀਵਨ ਸੰਬੰਧੀ ਬਹੁਤ ਘੱਟ ਜਾਣਕਾਰੀ ਮਿਲਦੀ ਹੈ ਅਤੇ ਉਨ੍ਹਾਂ ਦੀ ਬਹੁਤ ਘੱਟ ਬਾਣੀ ਪ੍ਰਕਾਸ਼ਿਤ ਹੋਈ ਹੈ। ਉਨ੍ਹਾਂ ਦੀ ਗੂੜ੍ਹ ਅਤੇ ਪ੍ਰੇਰਨਾ ਦੇਣ ਵਾਲੀ ਬਾਣੀ ਨਿਰਮਲ ਅਧਿਆਤਮ ਦੇ ਕਈ ਪਹਿਲੂਆਂ ਤੇ ਪ੍ਰਕਾਸ਼ ਪਾਉਂਦੀ ਹੈ। ਇਸ ਪੁਸਤਕ ਵਿਚ ਸ਼ਾਮਲ ਕੀਤੀ ਗਈ ਸੰਤ ਮਲੂਕਦਾਸ ਦੀ ਬਾਣੀ ਦੇ ਕੁਝ ਵਿਸ਼ੇ ਇਸ ਪ੍ਰਕਾਰ ਹਨ—ਮਨੁੱਖਾ ਜਨਮ ਦਾ ਉਦੇਸ਼, ਕਰਮ ਅਤੇ ਉਸ ਦਾ ਫਲ, ਪਰਮਾਤਮਾ ਅੰਦਰ ਹੈ, ਪਰਮਾਤਮਾ ਨਾਲ ਮਿਲਾਪ ਦਾ ਸਾਧਨ, ਸੱਚਾ ਦੇਹਧਾਰੀ ਗੁਰੂ, ਪ੍ਰਭੂ ਭਗਤੀ ਦੀ ਪ੍ਰੇਰਨਾ, ਮਨ, ਮਾਇਆ ਅਤੇ ਆਤਮ-ਸਾਖਿਆਤਕਾਰ।Sant Malookdas was a saint from Kada village of Allahabad district, Uttar Pradesh. Very little is known about his life. Only some of his poetry is available in printed form. His poetry which is both profound and inspirational, covers many aspects of pure spirituality. Some of the topics covered by Sant Malookdas in his poetry - purpose of human birth, actions and their consequences, God is within, means by which God can be realized, the true living master, inspiration for devotion to the Lord, mind and maya, realization of self, have been included in this book.Author: T. R. ShangariCategory: Mystic Tradition Format: Paperback, 160 Pages Edition: 1st, 2018 ISBN: 978-93-86866-72-1 RSSB: PB-265-0 Price: USD 6 including shipping. Estimated price: EUR 5.68, GBP 4.93 |