Ek Naam Taare Sansaar
Ek Naam Taare Sansaar
ਏਕੁ ਨਾਮੁ ਤਾਰੇ ਸੰਸਾਰੁ
ਇਸ ਛੋਟੀ ਜਿਹੀ ਪੁਸਤਕ ਦਾ ਮੁੱਖ ਵਿਸ਼ਾ ‘ਨਾਮ’ ਹੈ। ‘ਨਾਮ’ ਪਰਮਾਤਮਾ ਦੀ ਉਹ ਸਿਰਜਣਾਤਮਕ ਸ਼ਕਤੀ ਹੈ, ਜੋ ਸਾਰੀ ਸ੍ਰਿਸ਼ਟੀ ਦਾ ਅਧਾਰ ਹੈ। ਇਹ ਆਤਮਾ ਨੂੰ ਪਰਮਾਤਮਾ ਦੇ ਨਾਲ ਜੋੜਨ ਦੀ ਇੱਕੋ-ਇੱਕ ਸ਼ਕਤੀ ਹੈ, ਜਿਸ ਦੇ ਦੁਆਰਾ ਜੀਵ ਭਵਸਾਗਰ ਨੂੰ ਪਾਰ ਕਰ ਕੇ ਪਰਮਾਤਮਾ ਨਾਲ ਇਕ-ਮਿਕ ਹੋ ਜਾਂਦਾ ਹੈ। ਇਸ ਪੁਸਤਕ ਵਿਚ ਸਤਿਗੁਰੂਆਂ ਦੇ ਉਪਦੇਸ਼ ਦੁਆਰਾ ਇਸ ਗੱਲ ਨੂੰ ਉਜਾਗਰ ਕੀਤਾ ਗਿਆ ਹੈ ਕਿ ਪਰਮਾਤਮਾ ਦਾ ਨਾਮ ਹੀ ਸੱਚਾ ਅੰਮ੍ਰਿਤ ਹੈ, ਜੋ ਅਮਰ-ਜੀਵਨ ਪ੍ਰਦਾਨ ਕਰਦਾ ਹੈ ਅਤੇ ਇਹੀ ਮਨੁੱਖਾ-ਜਨਮ ਦਾ ਅਸਲੀ ਉਦੇਸ਼ ਹੈ।This short book revolves around the theme of Nam, the creative power of the Lord, the sustaining power of the entire creation, the sole link between the soul and God through which one can cross the ocean of existence and become one with the Lord. The book attempts to focus through the teachings of the Gurus that the Lord’s Nam is Amrit, the true Nectar that can bestow ever-lasting eternal life, the real objective of human birth.
Format
Paperback, 256 Pages
Edition
1st, 2017
ISBN
978-93-86866-81-3
Item Code
PB-257-0
$7.00 USD
including shipping
Approx. €6.48 EUR • £5.39 GBP
Please review our ordering & shipping information prior to purchase.
Other Language Editions