Mithai Ka Khazana
Mithai Ka Khazana
ਮਿਠਿਆਈ ਦਾ ਖ਼ਜ਼ਾਨਾ
ਇਕ ਛੋਟਾ ਅਨਾਥ ਮੁੰਡਾ ਆਪਣੇ ਸ਼ੁਰੂਆਤੀ ਸਾਲ ਅਧਿਆਤਮਿਕ ਮਾਹੌਲ ਵਿਚ ਬਿਤਾਉਂਦਾ ਹੈ ਅਤੇ ਫਿਰ ਇਕ ਰਾਜੇ ਲਈ ਮਾਲੀ ਬਣ ਜਾਂਦਾ ਹੈ। ਬਾਅਦ ਵਿਚ ਰਾਜਕੁਮਾਰ ਨਾਲ ਉਸਦੀ ਪੱਕੀ ਦੋਸਤੀ ਹੋ ਜਾਂਦੀ ਹੈ। ਉਹ ਦੋਵੇਂ ਆਪਸ ਵਿਚ ਇਕ ਸ਼ਰਤ ਲਾਉਂਦੇ ਹਨ ਜਿਸ ਦਾ ਨਤੀਜਾ ਵਿਨਾਸ਼ਕਾਰੀ ਅਤੇ ਉਮੀਦ ਤੋਂ ਉਲਟ ਨਿਕਲਦਾ ਹੈ। ਦਸ ਰੰਗ-ਬਰੰਗੇ ਚਿੱਤਰਾਂ ਨਾਲ ਸਚਿੱਤਰ, ਇਹ ਪੁਸਤਕ ਸੱਤ ਸਾਲ ਅਤੇ ਇਸ ਤੋਂ ਵੱਧ ਉਮਰ ਦੇ ਸਾਰੇ ਪਾਠਕਾਂ ਲਈ ਪੜ੍ਹਨ ਯੋਗ ਹੈ।
A young orphan boy spends his early years in spiritual surroundings before becoming a gardener for a king. He becomes best friends with a prince and they strike a bargain that leads to disaster and a most unexpected outcome. Illustrated with ten colour illustrations, this book is suitable reading for all readers, seven years and up.
Format
Paperback, 48 Pages
Edition
1st, 2026
ISBN
978-93-47312-54-0
Item Code
PB-239-0
$4.00 USD
including shipping
Approx. €3.70 EUR • £3.08 GBP
Please review our ordering & shipping information prior to purchase.
Other Language Editions