Aasa Ki Vaar
ਆਸਾ ਕੀ ਵਾਰਵਾਰ ਪੰਜਾਬੀ ਦਾ ਇਕ ਹਰਮਨ-ਪਿਆਰਾ ਕਾਵਿ ਰੂਪ ਹੈ, ਜਿਸ ਵਿਚ ਆਮ ਤੌਰ ਤੇ ਕਿਸੇ ਸੂਰਬੀਰ ਦੇ ਕਾਰਨਾਮਿਆਂ ਦਾ ਚਿਤਰਨ ਕਰ ਕੇ ਉਸ ਦਾ ਜਸ ਗਾਇਆ ਜਾਂਦਾ ਹੈ। ਆਸਾ ਕੀ ਵਾਰ ਵਿਚ ਗੁਰੂ ਨਾਨਕ ਦੇਵ ਜੀ ਨੇ ਸ੍ਰਿਸ਼ਟੀ ਦੇ ਕਰਤਾ ਪਰਮਾਤਮਾ, ਉਸ ਦੇ ਨਾਮ ਅਤੇ ਸਤਿਗੁਰੂ ਦੀ ਮਹਿਮਾ ਕੀਤੀ ਹੈ। ਬਾਣੀ ਵਿਚ ਨੈਤਿਕ ਕਰਤੱਵਾਂ ਉੱਤੇ ਜ਼ੋਰ ਦੇਣ ਦੇ ਨਾਲ-ਨਾਲ ਉਨ੍ਹਾਂ ਨੇ ਕਰਮ-ਕਾਂਡ, ਜਾਤੀ ਪ੍ਰਥਾ ਅਤੇ ਬੁਰੇ ਰਿਵਾਜਾਂ ਦਾ ਖੁੱਲ੍ਹ ਕੇ ਖੰਡਨ ਵੀ ਕੀਤਾ ਹੈ। ਆਸਾ ਕੀ ਵਾਰ ਵਿਚ ਹਉਂਮੈਂ ਨੂੰ ਇਕ ਪੁਰਾਣਾ ਰੋਗ ਦੱਸਿਆ ਗਿਆ ਹੈ ਪਰ ਸਾਨੂੰ ਵਿਸ਼ਵਾਸ਼ ਵੀ ਦਿਵਾਇਆ ਗਿਆ ਹੈ ਕਿ ਪਰਮਾਤਮਾ ਨੇ ਇਸ ਰੋਗ ਦੀ ਦਵਾਈ ਵੀ—ਗੁਰੂ ਦੇ ਨਾਮ ਦੀ ਭਗਤੀ ਦੇ ਰੂਪ ਵਿਚ ਇਸ ਸਰੀਰ ਵਿਚ ਰੱਖੀ ਹੈ। ਨਾਮ ਦੇ ਅਭਿਆਸ ਨਾਲ ਹਉਂਮੈਂ ਦਾ ਨਾਸ਼ ਹੋ ਜਾਂਦਾ ਹੈ ਅਤੇ ਮੁਕਤੀ ਦੇ ਦੁਆਰ ਖੁੱਲ੍ਹ ਜਾਂਦੇ ਹਨ।A vaar is a popular style of Punjabi poetry that generally depicts the exploits of a folk hero and showers praise on him. Guru Nanak composed Aasa ki Vaar in praise of God, the Guru and Nam. The text also emphasizes strong ethical commitments and openly repudiates rituals, the caste system and slavish customs. Aasa ki Vaar describes ego as a chronic malady, but assures us at the same time that God has also incorporated the remedy into the system - the practice of the Guru's Shabd that destroys ego and opens the door to liberation. Author: Dr. T. R. ShangariCategory: Mysticism in World Religions Format: Paperback, 192 Pages Edition: 1st. 2010 ISBN: 978-81-8256-944-7 RSSB: PB-231-0 Price: USD 6 including shipping. Estimated price: EUR 5.68, GBP 4.93 |