Sant Samvad, Bhag 1
ਸੰਤ ਸੰਵਾਦ ਭਾਗ 1ਮਹਾਰਾਜ ਚਰਨ ਸਿੰਘ ਜੀ ਨੇ ਲਗਭਗ 40 ਸਾਲਾਂ ਤੱਕ ਵਿਦੇਸ਼ ਵਿਚ ਰਹਿਣ ਵਾਲੇ ਆਪਣੇ ਸ਼ਿਸ਼ਾਂ ਨਾਲ ਪ੍ਰਸ਼ਨ-ਉੱਤਰਾਂ ਦੀਆਂ ਬੈਠਕਾਂ ਦਾ ਪ੍ਰਬੰਧ ਕੀਤਾ। ਇਨ੍ਹਾਂ ਵਿਚ ਸਤਿਗੁਰਾਂ ਦੇ ਰੂਹਾਨੀ ਉਪਦੇਸ਼ ਨਾਲ ਸੰਬੰਧਿਤ ਸਾਰੇ ਵਿਸ਼ਿਆਂ ਉੱਤੇ ਚਰਚਾ ਹੁੰਦੀ ਸੀ। ਲਗਭਗ 2000 ਪ੍ਰਸ਼ਨਾਂ ਅਤੇ ਉੱਤਰਾਂ ਦਾ ਇਹ ਸੰਗ੍ਰਹਿ ਵਿਸ਼ਿਆਂ ਦੇ ਅਨੁਸਾਰ ਤਿੰਨ ਭਾਗਾਂ ਵਿਚ ਪੇਸ਼ ਕੀਤਾ ਗਿਆ ਹੈ: 1. ਮੂਲ ਸਿਧਾਂਤਾਂ ਦੀ ਪਹਿਚਾਣ 2. ਪਰਮਾਰਥ ਦੇ ਮਾਰਗ ਉੱਤੇ ਚੱਲਣਾ 3. ਪਰਮਾਰਥੀ ਰਹਿਣੀ ਨੂੰ ਅਪਣਾਉਣਾ। ਇਸ ਸੰਗ੍ਰਹਿ ਦੇ ਬਹੁਤ ਸਾਰੇ ਪ੍ਰਸ਼ਨ ਅਤੇ ਉੱਤਰ ਪਹਿਲਾਂ ਹੀ ਪ੍ਰਕਾਸ਼ਿਤ ਸੰਤ-ਸੰਵਾਦ ਅਤੇ ਸੰਤ ਵਚਨ ਨਾਮੀ ਪੁਸਤਕਾਂ ਵਿਚ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਪੁਸਤਕ ਵਿਚ ਕਰਮ- ਸਿਧਾਂਤ, ਪੁਨਰ ਜਨਮ, ਸੁਤੰਤਰ ਇੱਛਾ, ਆਤਮਾ ਅਤੇ ਪਰਮਾਤਮਾ, ਸਤਿਗੁਰੂ ਦੀ ਜ਼ਰੂਰਤ, ਸ਼ਿਸ਼ ਅਤੇ ਗੁਰੂ ਦਾ ਸੰਬੰਧ, ਨਾਮ-ਦਾਨ ਅਤੇ ਚਾਰ ਸ਼ਰਤਾਂ, ਅੰਦਰੂਨੀ ਅਭਿਆਸ, ਦਇਆ-ਮਿਹਰ ਅਤੇ ਕਰਨੀ, ਸਕਾਰਾਤਮਕ ਨਜ਼ਰੀਆ,ਸੰਤਮਤ ਦੇ ਅਸੂਲਾਂ ਉੱਤੇ ਅਮਲ ਕਰਨਾ ਅਤੇ ਰੋਜ਼ਾਨਾ ਜ਼ਿੰਦਗੀ ਨਾਲ ਸੰਬੰਧਿਤ ਵਿਹਾਰਿਕ ਵਿਸ਼ਿਆਂ ਉੱਤੇ ਪ੍ਰਕਾਸ਼ ਪਾਇਆ ਗਿਆ ਹੈ।For almost 40 years, Maharaj Charan Singh held question-and-answer sessions with his foreign disciples, discussing all subjects relating to the spiritual teachings of the masters. This collection includes almost 2,000 of these Q&As organized according to subject and presented in three volumes: (I) Understanding the Basics, (II) Walking the Path, and (III) Living the Life. Topics include karma and reincarnation, free will, soul and Lord, need for a master, relationship of master and disciple, initiation and the four vows, meditation, effort and grace, positive attitude, living the Sant Mat way of life and the practical questions of everyday life. English: Spiritual Perspectives, Volume 1Author: Maharaj Charan Singh Category: RSSB Tradition: The Masters Format: Paperback, 656 Pages Edition: 1st, 2013 ISBN: 978-81-8466-259-7 RSSB: PB-230-1 Price: USD 12 including shipping. Estimated price: EUR 11.36, GBP 9.86 |