Anand Sahib
ਅਨੰਦੁ ਸਾਹਿਬਗੁਰੂ ਅਮਰਦਾਸ ਜੀ ਨੇ ਆਪਣੀ ਸਭ ਤੋਂ ਹਰਮਨ ਪਿਆਰੀ ਰਚਨਾ ‘ਅਨੰਦ’ ਜਿਸ ਨੂੰ ਅਨੰਦੁ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਦੀ ਸ਼ੁਰੂਆਤ ਇਨ੍ਹਾਂ ਸ਼ਬਦਾਂ ਨਾਲ ਕੀਤੀ ਹੈ, “ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ॥” ਪੁਸਤਕ ਵਿਚ ਇਸ ਮਹਾਨ ਕਾਵਿ ਰਚਨਾ ਦੀ ਵਿਸਤਾਰ-ਪੂਰਵਕ ਵਿਆਖਿਆ ਕੀਤੀ ਗਈ ਹੈ। ਸਦੀਵੀ ਅਨੰਦ ਦੀ ਪ੍ਰਾਪਤੀ, ਜਿਸ ਦੀ ਹਰ ਮਨੁੱਖ ਨੂੰ ਤਲਾਸ਼ ਹੈ, ਇਸ ਰਚਨਾ ਦਾ ਧੁਰਾ ਹੈ। ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਕਿ ਅਧਿਆਤਮਿਕ ਸ਼ਾਂਤੀ ਦੀ ਇਸ ਸਥਾਈ ਅਵਸਥਾ ਦਾ ਅਨੁਭਵ ਕਿਵੇਂ ਪ੍ਰਾਪਤ ਹੋ ਸਕਦਾ ਹੈ।Guru Amar Das begins his most popular composition the Anand, commonly referred to as the Anand Sahib, by proclaiming: Bliss supreme abounds, O mother, now that I have found my true Guru. This book contains an extensive elaboration on this masterpiece which revolves around the most sought after goal by all humans - the eternal bliss. The Guru explains the way to experience and realize this permanent state of spiritual peace. Author: Dr. T. R. ShangariCategory: Mysticism in World Religions Format: Paperback, 192 Pages Edition: 1st. 2010 ISBN: 978-93-88733-42-7 RSSB: PB-229-0 Price: USD 5 including shipping. Estimated price: EUR 4.73, GBP 4.11 |