Bodh Dharm
ਬੁੱਧ ਧਰਮਇਸ ਪੁਸਤਕ ਵਿਚ ਮਹਾਤਮਾ ਬੁੱਧ ਦੇ ਜੀਵਨ, ਦਰਸ਼ਨ ਅਤੇ ਸਿਧਾਂਤਾਂ ਦਾ ਵਰਣਨ ਹੈ। ਇਹ ਵਰਣਨ ਵਿਸ਼ੇਸ਼ ਰੂਪ ਤੋਂ ਬੁੱਧ ਧਰਮ ਦੇ ਮੂਲ ਗ੍ਰੰਥਾਂ ਉੱਤੇ ਅਧਾਰਿਤ ਹੈ, ਪਰ ਇਸ ਦੇ ਨਾਲ-ਨਾਲ ਬੁੱਧ ਧਰਮ ਦੀਆਂ ਵੱਖ-ਵੱਖ ਸ਼ਾਖ਼ਾਵਾਂ ਦੇ ਉਪਦੇਸ਼ ਦੇ ਅਮੁੱਲ ਖ਼ਜ਼ਾਨੇ ਵਿੱਚੋਂ ਉਦਾਹਰਣ ਵੀ ਦਿੱਤੇ ਗਏ ਹਨ। ਪੁਸਤਕ ਵਿੱਚੋਂ ਸਾਨੂੰ ਮਹਾਤਮਾ ਬੁੱਧ ਦੇ ਵਿਹਾਰਿਕ, ਬੁੱਧੀਮਤਾ-ਪੂਰਨ ਅਤੇ ਦਇਆਮਈ ਦ੍ਰਿਸ਼ਟੀਕੋਣ ਦੀ ਝਲਕ ਮਿਲਦੀ ਹੈ, ਜੋ ਸਭ ਮਹਾਨ ਸੰਤਾਂ ਦਾ ਗੁਣ ਹੈ। ਬੁੱਧ-ਧਰਮ ਇਸ ਗੱਲ ਦਾ ਸਮਰਥਨ ਕਰਦਾ ਹੈ ਕਿ ਕੇਵਲ ਗਿਆਨੀ ਭਾਵ ਪੂਰਨ ਗੁਰੂ ਆਪਣੇ ਵਿਅਕਤੀਗਤ ਅਨੁਭਵ ਨਾਲ ਅਧਿਆਤਮਿਕਤਾ ਦਾ ਜਿਊਂਦਾ ਜਾਗਦਾ ਉਦਾਹਰਣ ਹੁੰਦਾ ਹੈ। ਕੇਵਲ ਉਹ ਹੀ ਮੁਕਤੀ ਅਤੇ ਪਰਮ ਅਨੰਦ ਦੇ ਅੰਦਰੂਨੀ ਮਾਰਗ ਤੇ ਚੱਲਣ ਵਿਚ ਦੂਸਰਿਆਂ ਦੀ ਸਹਾਇਤਾ ਕਰ ਸਕਦਾ ਹੈ। ਇਹ ਪੁਸਤਕ ਬੁੱਧ ਧਰਮ ਅਤੇ ਉਸ ਸਮੇਂ ਦੇ ਹੋਰ ਅਧਿਆਤਮਿਕ ਮਾਰਗਾਂ ਦੀ ਮੁਢਲੀ ਏਕਤਾ ਨੂੰ ਦਰਸਾਉਂਦੀ ਹੈ। ਮਹਾਤਮਾ ਬੁੱਧ ਦਾ ਉਪਦੇਸ਼ ਸਪਸ਼ਟ ਰੂਪ ਵਿਚ, ਬਾਹਰੀ ਕਰਮ-ਕਾਂਡ ਨੂੰ ਤਿਆਗ ਕੇ ਆਪਣੇ ਅੰਦਰੋਂ ਧਿਆਨ-ਅਭਿਆਸ ਦੁਆਰਾ ਪਰਿਵਰਤਨ ਲਿਆ ਕੇ ਮੁਕਤੀ ਪ੍ਰਾਪਤ ਕਰਨ ਦਾ ਸੰਦੇਸ਼ ਹੈ।This book is an account of the Buddha's life, philosophy and thought, based particularly on original Buddhist sources with supporting quotations from the wealth of teachings of various Buddhist schools. In the book we discover that the Buddha's wise, pragmatic, and compassionate approach is reminiscent of that of all great spiritual teachers. The book suggests that as living examples of spirituality, speaking from direct and personal experience, the enlightened alone can help others travel the inner way to liberation and bliss. The book shows the essential unity of the teachings of the Buddha and other spiritual teachings of the time. Here we find in the Buddha's message the perennial invitation to abandon outer ritual and travel instead within ourselves, to transform and free ourselves through meditation. English: Buddhism: Path to NirvanaAuthor: Dr. Kashi Nath Upadhyaya Category: Mysticism in World Religions Format: Paperback, 464 Pages Edition: 1st, 2015 ISBN: 978-81-8466-389-1 RSSB: PB-227-0 Price: USD 10 including shipping. Estimated price: EUR 9.46, GBP 8.22 |