Baarah Maaha
ਬਾਰਹ ਮਾਹਾਇਸ ਪੁਸਤਕ ਵਿਚ ਸ੍ਰੀ ਆਦਿ ਗ੍ਰੰਥ ਸਾਹਿਬ ਵਿਚੋਂ ਦੋਹਾਂ ਬਾਰਹ ਮਾਹਾ ਦੀਆਂ ਰਚਨਾਵਾਂ ਦੀ ਵਿਆਪਕ ਵਿਆਖਿਆ ਕੀਤੀ ਗਈ ਹੈ। ਪਹਿਲਾ ਬਾਰਹ ਮਾਹਾ ਰਾਗ ਮਾਝ ਵਿਚ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ ਅਤੇ ਦੂਸਰਾ ਰਾਗ ਤੁਖਾਰੀ ਵਿਚ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ। ਦੋਹਾਂ ਗੁਰੂ ਸਾਹਿਬਾਨ ਨੇ ਸਾਲ ਦੇ ਹਰ ਮਹੀਨੇ ਨਾਲ ਜੁੜੇ ਕੁਦਰਤ ਦੇ ਬਦਲਦੇ ਹਰ ਰੰਗ ਅਤੇ ਮਨੋਦਸ਼ਾ ਨੂੰ ਮੁੱਖ ਰੱਖ ਕੇ ਰਚਨਾਵਾਂ ਕੀਤੀਆਂ ਹਨ ਅਤੇ ਇਨ੍ਹਾਂ ਵਿਚ ਇੱਕ ਪ੍ਰੇਮ-ਰੋਗੀ ਦੁਲਹਨ ਦੀ ਆਪਣੇ ਪਤੀ ਦੇ ਵਿਛੋੜੇ ਵਿਚ ਬਿਰਹਾ ਭਰੀ ਅੰਦਰਲੀ ਟੀਸ ਨੂੰ ਦਰਸਾਇਆ ਹੈ। ਅਸਲ ਵਿਚ ਇਹ ਸਾਰੇ ਸੰਕੇਤਕ ਇਸ਼ਾਰੇ ਪਤੀ-ਪਰਮੇਸ਼ਰ ਦੇ ਵਿਛੋੜੇ ਵਿਚ ਤੜਪ ਰਹੀ ਆਤਮਾ ਦੀ ਹਾਲਤ ਨੂੰ ਅਤੇ ਉਸ ਨਾਲ ਮਿਲਾਪ ਦੀ ਉਸ ਦੀ ਪ੍ਰਬਲ ਇੱਛਾ ਨੂੰ ਪ੍ਰਗਟ ਕਰਦੇ ਹਨ।This book comprises an extensive elaboration of the two Baarah Maaha compositions within the Adi Granth; first, by Guru Arjun Dev in Raag Majh and second, by Guru Nanak Dev in Raag Tukhari. The two Gurus use the backdrop of the changing moods of nature that are characteristic of each month of the year to emphasize the inner agony and yearning of a love-sick bride separated from her spouse, symbolizing the longing of the soul for union with the Lord.Author: Dr. T. R. ShangariCategory: Mysticism in World Religions Format: Paperback, 128 Pages Edition: 1st. 2010 ISBN: 978-81-8256-910-2 RSSB: PB-226-0 Price: USD 5 including shipping. Estimated price: EUR 4.73, GBP 4.11 |