Prem Ki Virasat
ਪ੍ਰੇਮ ਦੀ ਵਿਰਾਸਤਪ੍ਰੇਮ ਦੀ ਵਿਰਾਸਤ ਹਜ਼ੂਰ ਮਹਾਰਾਜ ਚਰਨ ਸਿੰਘ ਜੀ ਦੇ ਕਦੇ ਨਾ ਭੁੱਲਣ ਵਾਲੇ ਚਿੱਤਰਾਂ ਅਤੇ ਵਿਅਕਤੀਗਤ ਯਾਦਾਂ ਦਾ ਇੱਕ ਖ਼ਜ਼ਾਨਾ ਹੈ, ਜਿਹੜਾ ਉਨ੍ਹਾਂ ਦੇ ਜੀਵਨ ਚਰਿੱਤਰ ਨੂੰ ਸਾਡੇ ਸਾਹਮਣੇ ਪੇਸ਼ ਕਰਦਾ ਹੈ। ਇਸ ਪ੍ਰੇਰਨਾ ਦੇਣ ਵਾਲੀ ਪੁਸਤਕ ਦਾ ਹਰ ਇੱਕ ਪੰਨਾ ਉਨ੍ਹਾਂ ਦੇ ਜੀਵਨ ਦੇ ਉਨ੍ਹਾਂ ਅਲੱਗ-ਅਲੱਗ ਹਾਲਾਤਾਂ ਅਤੇ ਪਹਿਲੂਆਂ ਉੱਤੇ ਪ੍ਰਕਾਸ਼ ਪਾਉਂਦਾ ਹੈ, ਜਿਨ੍ਹਾਂ ਵਿਚ ਉਨ੍ਹਾਂ ਦਾ ਬਚਪਨ, ਜੁਆਨੀ, ਪਰਿਵਾਰਿਕ ਜੀਵਨ, ਗੁਰ-ਗੱਦੀ ਉੱਤੇ ਬੈਠਣਾ, ਸਤਿਸੰਗ ਯਾਤਰਾਵਾਂ, ਡੇਰੇ ਵਿਚ ਅਤੇ ਡੇਰੇ ਤੋਂ ਬਾਹਰ ਉਨ੍ਹਾਂ ਦੀਆਂ ਵੱਖ-ਵੱਖ ਗਤੀਵਿਧੀਆਂ, ਉਨ੍ਹਾਂ ਦਾ ਆਖਰੀ ਦਿਨ ਅਤੇ ਆਪਣੇ ਸਤਿਗੁਰੂ ਅਤੇ ਸੰਗਤ ਲਈ ਉਨ੍ਹਾਂ ਦਾ ਪਿਆਰ ਸ਼ਾਮਲ ਹੈ। ਇਹ ਸੁੰਦਰ ਅਤੇ ਪ੍ਰੇਰਨਾ ਦੇਣ ਵਾਲੀ ਪੁਸਤਕ ਇਕ ਮਹਾਨ ਸੰਤ ਦੇ ਪ੍ਰਤੀ ਪ੍ਰੇਮ-ਭਰੀ ਸ਼ਰਧਾਂਜਲੀ ਹੈ।Rich with memorable photos and personal reminiscences, this book chronicles the life of Huzur Maharaj Charan Singh Ji. Each section of this inspiring book illustrates an important phase or facet of the Master’s life, including his early childhood at the Dera, his family life, his appointment to mastership, his satsang tours and his love for the sangat. This beautiful book is a loving tribute to a great saint. Author: RSSBCategory: RSSB Tradition: Other Authors Format: Hardcover, 560 Pages Edition: 1st, 2017 ISBN: 978-81-8466-542-0 RSSB: PB-186-0 Price: USD 30 including shipping. Estimated price: EUR 28.39, GBP 24.65 |