Shabd Ki Mahima Ke Shabd
ਸ਼ਬਦ ਦੀ ਮਹਿਮਾ ਦੇ ਸ਼ਬਦਇਹ ਪੁਸਤਕ ਇਕ ਸੰਗ੍ਰਹਿ ਹੈ ਜਿਸ ਵਿਚ ਆਦਿ ਗ੍ਰੰਥ ਵਿਚੋਂ ਕਈ ਗੁਰੂ ਸਾਹਿਬਾਨ ਅਤੇ ਦੂਜੇ ਸੰਤ ਮਹਾਤਮਾਵਾਂ ਦੀ ਚੋਣਵੀਂ ਬਾਣੀ ਸ਼ਾਮਲ ਕੀਤੀ ਗਈ ਹੈ। ਪੁਸਤਕ ਵਿਚ ਹਰ ਮਹਾਤਮਾ ਦਾ ਸੰਖੇਪ ਜੀਵਨ ਚਰਿੱਤਰ ਅਤੇ ਨਾਲ ਹੀ ਉਨ੍ਹਾਂ ਦੀ ਬਾਣੀ ਦੇ ਕੁਝ ਪਦੇ ਦਿੱਤੇ ਗਏ ਹਨ। ਇਹ ਪੁਸਤਕ ਮਹਾਰਾਜ ਸਾਵਣ ਸਿੰਘ (1858-1948) ਦੁਆਰਾ ਛਪਵਾਈ ਗਈ ਸੀ। This book is a compilation of selected verses of some of the Sikh Gurus as well as some other mystics whose works comprise the Adi Granth. It provides a synopsis of the life of each of these mystics followed by selected verses by that mystic. This book was originally published in Gurumukhi by Maharaj Sawan Singh (1858-1948). This book has since been translated into Hindi as well. Author: Maharaj Sawan Singh JiCategory: Mysticism in World Religions Format: Hardcover, 624 Pages Edition: 12th, 2010 ISBN: 978-93-89810-46-02 RSSB: PB-039-0 Price: USD 15 including shipping. Estimated price: EUR 14.20, GBP 12.32 |