Amrit Nam
ਅੰਮ੍ਰਿਤ ਨਾਮਇਸ ਪੁਸਤਕ ਦੁਆਰਾ ਨਾਮ ਦੇ ਮਹੱਤਵ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਨਾਮ ਹੀ ਸੰਤਮਤ ਦੀ ਸਿੱਖਿਆ ਦੀ ਧੁਰੀ ਹੈ। ਲੇਖਕ ਨੇ ਇਸ ਕੰਮ ਲਈ ਆਦਿ ਗ੍ਰੰਥ ਅਤੇ ਅਧਿਆਤਮ ਵਿੱਦਿਆ ਦੇ ਕਈ ਜਾਣਕਾਰਾਂ, ਜਿਵੇਂ ਭਾਈ ਗੁਰਦਾਸ ਅਤੇ ਭਾਈ ਵੀਰ ਸਿੰਘ ਤੋਂ ਬਹੁਤ ਸਾਰੇ ਉਦਾਹਰਣ ਲਏ ਹਨ।This book endeavours to explain the importance of Nam, which is the very basis around which the teachings of Sant Mat revolve. The author supports his points with extensive quotations from the Adi Granth, and also other mystics such as Bhai Gurdas and Bhai Veer Singh. Author: Justice Mohinder Singh JoshiCategory: RSSB Tradition: Other Authors Format: Paperback, 304 Pages Edition: 5th. 2009 ISBN: 978-81-8256-875-4 RSSB: PB-001-0 Price: USD 9 including shipping. Estimated price: EUR 8.52, GBP 7.39 |